[250+] Latest Punjabi Captions, Status, Quotes-2021

0
402
Punjabi Caption
Punjabi Caption

Now no need to go anywhere to read or find the best Punjabi captions ideas for Facebook, Whatsapp, and Instagram. You will find the top collection of Caption in Punjabi here in a single post. Scroll down and find different types of Punjabi captions in a single post.

Punjabi Captions

 • ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
 • ਜਿਹੜੇ ਹਾਰ ਨਹੀਂ ਮੰਨਦੇਵਾਰ ਵਾਰ ਵੀ ਡਿਗਿਆ ਵੀ ਉੱਠ ਖੜਦੇ ਹਨ ਓਹਨਾ ਨੂੰ ਹਰ ਠੋਕਰ ਦਿੰਦੀ ਹੈ
 • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ

Punjabi Captions

 • ਰਾਹ ਤਾਂ ਤੂੰ ਬਦਲੇ ਸੀ ਕਮਲੀਏ, ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ
 • ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
 • ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
 • ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ 

 • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ, ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ
 • ਰੱਬ ਸੁੱਖ ਰੱਖੇ ਕਰਦਾਂਗੇ ਠੀਕ ਦਿਨਾਂ ‘ਚ ਆਹ ਜੀਹਨਾਂ ਦੇ ਦਿਮਾਗ ਜੇ ਖਰਾਬ ਚਲਦੇ
 • ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
  ਕਿਹੜੀਆ ਤੂੰ ਨੱਡੀਆ ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ ਨਾਲ ਬਾਹ ਨੀ ਪਿਆ

Punjabi Captions

Punjabi Status for Girls

 • ਕੁੱਜ ਐਸਾ ਸਮਾਂ ਦਿਖਾਈ ਜ਼ਿੰਦੇਗੀਏ ਜੋ ਅੱਜਬੇਕਦਰੀ ਕਰਦੇ ਆਂ ਕਲ ਨੂੰ ਮਿਲਣ ਨੂੰ ਵੀ ਤਰਸ ਜਾਣ
 • ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
 • ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
 • ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ, ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ 
 • ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ

punjabi captions


Punjabi Caption for Whatsapp & Facebook

 • ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
 • ਪਿਆਰੇ ਜਿਹੇ ਹਾਸੇ ਨਾਲ ਗ਼ਮ ਨੂੰ ਭੁਲਾ ਦਿਓਖੁਦ ਨਾ ਰੁੱਸੇ ਸਗੋਂ ਸਬ ਨੂੰ ਹਸਾ ਦਿਓ ਇਹੀ ਰਾਜ ਹੈ ਜ਼ਿੰਦਗੀ ਦਾ ਜਿਓ ਤੇ ਜਿਉਣਾ ਸਿਖਾ ਦਿਓ
 • ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
 • ਜਦੋ ਦਿਨ ਮਾੜੇ ਚਲਦੇ ਹੋਣ ਤਾ ਚੰਗੇ ਦਿਨ ਲਿਆਉਣ ਲਈ ਯਤਨ ਕਰਦੇ ਰਹੋ ਤੇ ਜਦੋ ਚੰਗੇ ਦਿਨ ਆ ਜਾਣ ਤਾਂ ਉਹਨਾਂ ਮਾੜੇ ਦਿਨਾਂ ਨੂੰ ਵੀ ਕਦੇ ਨਾ ਭੁੱਲੋ

Punjabi Captions

BEST Punjabi Captions For Instagram

 • ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂
 • ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ
 • ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
 • ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ., ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ

 

 


Best Punjabi Captions

 • ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
 • ‪‎ਫ਼ੋਟੋ ਤਾਂ ਅਸੀਂ ‪ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ ਵੱਸਣ ਲੲੀ ਸਾਡਾ ‪ਨਾਮ ਹੀ ਕਾਫੀ ਆ
 • ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ… ❤️ 
 • ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ.

Punjabi Captions

Ghaint Punjabi Boy Captions

 • ਮਾਨ ਤੇਰਾ ਅੜੀਆਂ ਦਾ ਪਟਿਆ ਕੁੜੇ, ੨੨-੨੨ ਫਿਰਦੀ ਮੰਡੀਰ ਕਰਦੀ
  ਕਮੀ ਰੱਖੀ ਨਹੀਂ ਦੁਨੀਆਂ ਬਣਾਉਣ ਵਾਲੇ ਨੇ , ਜਿੰਨੇ ਸੜਦੇ ਨੇ ਉਸ ਤੋਂ ਵੱਧ ਚਾਹੁੰਣ ਵਾਲੇ ਨੇ।
 • ਬਦਲ ਲਏ ਨੇ ਅਸੀਂ
 • ਹੱਸਦੇ😌ਚਿਹਰੇ ਪਿੱਛੇ ਸੱਜਣਾ ਰਾਜ🤫ਬੜੇ ਨੇ, ਕਾਂਵਾਂ🐦 ਨੂੰ ਬੋਲਣ ਦੇ ਅੱਗੇ ਬਾਜ਼🦅ਖੜੇ ਨੇ….
  ਓਨਾ ਸੁਕੂਨ ਕਿੱਥੇ ਮਿਲਦਾ ਇਸ ਦੁਨੀਆਂ ਦੇ ਰਿਸ਼ਤਿਆਂ ‘ਚ
  ਜਿੰਨਾ ਸੁਕੂਨ ਅੱਲਾਹ ਨੂੰ ਯਾਦ ਕਰਨ ‘ਚ ਮਿਲਦਾ ਏ..!! 

Latest Short Punjabi Captions

 • ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute♥️ ਵੇ
 • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ, ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ
 • ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ,  ਨਾਂ ਚੜਾਈ ਦੀ ਹਵਾ
 • ਮੁਕਾਮ ਤੋ ਮੌਤ ਹੈ ਜਨਾਬ, ਜਰਾ ਠਾਠ ਸੇ ਚੱਲੇਗੇ

Punjabi Captions

Punjabi Captions for Punjabi

 • Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ
 • TREND ਨਾਲ ਤਾਂ ਦੁਨੀਆਂ ਚਲਦੀ ਹੋਊ, ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
 • ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ

Punjabi Caption

Punjabi Captions for Instagram

 • ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
 • ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
 • ਚੱਕ_ਸਸਤੇ_ਕਰਤੇ_ਨੀ_ਦਰਸ਼ਣ, _ਹੁਣ_ਮਿਤੱਰਾਂ_ਨੇ_ਮਹਿਂਗੇ
 • ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ.
 • Red Rose ਮੰਗਦੀ ਏ ਤੂੰ ਜੱਟਾਂ ਤੋਂ, ਗੋਲੀ ਸਾਡੇ Death ਵਾਲਾ ਰੂਟ ਮੰਗਦੀ,
 • ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…
 • ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ
 • ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ

Top Punjabi Captions Collection

 • ਫ਼ੋਟੋ ਤਾਂ ਅਸੀਂ ‪ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ ਵੱਸਣ ਲੲੀ ਸਾਡਾ ‪ਨਾਮ ਹੀ ਕਾਫੀ ਆ
 • ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ,
 • ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ ਨੂੰ,
 • ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ, VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
 • ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!

Punjabi Captions

Punjabi Captions for Lovely Couple

 • ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ 
 • ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ, ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!
 • CHKDE NI TIME JNI KHNI ਨਾਰ DA, ਚਿੱਟੇ TO ਭੈੜਾ CHARACTER TERE ਯਾਰ DA..!!

punjabi captions

Punjabi Captions For WhatsApp

 • ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!! ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!
 • ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ, ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
 • ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !!!!
 • ਵਕਤ ਜਦੋਂ ਬਦਲਦਾ ਹੈ, ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆ
 • ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ..!!
 • ਹਾਲੇ ਤਾਂ ਜ਼ਿੰਦਗੀ ‘ਚ ਧੱਕੇ ਨੇ, ਕਾਮਯਾਬੀ‬ ਮਿਲੂਗੀ, ੲਿਰਾਦੇ‬ ਪੱਕੇ ਨੇ..

100% LikesVS
0% Dislikes

LEAVE A REPLY

Please enter your comment!
Please enter your name here